ਲੱਖਾ ਸਿਧਾਣਾ ਨੇ Live ਹੋ Mann ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ | Lakha Sidhana | OneIndia Punjabi

2023-07-12 1

ਲੱਖਾ ਸਿਧਾਣਾ ਨੇ Live ਹੋ ਕੇ ਹੜ ਆਉਣ ਦਾ ਦੱਸਿਆ ਅਸਲ ਕਾਰਨ | ਜੀ ਹਾਂ, ਲੱਖਾ ਸਿਧਾਣਾ ਨੇ ਕਿਹਾ ਕਿ ਹੜ ਆਉਣਾ ਕੁਦਰਤ ਦਾ ਕਹਿਰ ਨਹੀਂ ਹੈ ਬਲਕਿ ਲੋਕਾਂ ਦਾ ਤੇ ਸਰਕਾਰ ਦਾ ਕਸੂਰ ਹੈ | ਲੱਖਾ ਨੇ ਕਿਹਾ ਕਿ ਜੇਕਰ ਸਰਕਾਰ ਸਫ਼ਾਈ ਕਰਵਾਉਂਦੀ ਤੇ ਪਾਣੀ ਨਿਕਲਣ ਨੂੰ ਰਸਤਾ ਛੱਡ ਦੀ ਤਾਂ ਅੱਜ ਪੰਜਾਬ 'ਚ ਹੜ ਨਹੀਂ ਆਉਂਦੇ | ਲੱਖਾ ਸਿਧਾਣਾ ਨੇ ਮਾਨ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਪੰਜਾਬ ਦਾ ਕੁੱਝ ਸੋਚੋ |
.
Lakha Sidhana gave a live speech to the government.
.
.
.
#lakhasidhana #heavyrain #cmbhagwantmann